• Advertisement

Peer

Moderator: mod1

Peer

Postby Brijinder » Thu Sep 03, 2009 10:05 pm

ਗੀਤਾ ਵੇ ਆਵਾਰਿਯਾ
ਆਜ ਤੇ ਰੁਸ ਨਾ
ਸੋਚਾਂ ਵਾਲੀ ਗਾਥਾਰ ਭਾਰੀ
ਕਾਲੀਆਂ ਨਹੀ ਹੁੰਦੀ ਚਾ
ਆ ਵੇ ਕੂਲੀ ਧਰਤ ਦੇ ਵਾਸੀ
ਅਖਰਾਂ ਦਾ ਮੋਢਾ ਦੇ ਜਾ
ਪੋਹ ਦੀ ਦੁਨ੍ਧ ਜਿੰਦ ਪਾਈ ਕਮ੍ਬੈ
ਦਰਦਾਂ ਦੇ ਕੋਹ ਉਮਰਾਂ ਤੋ ਲਮੇ
ਧੁਪ ਦੀ ਨਿਘੀ ਕਾਤਰ ਲੇ ਕੇ
ਅਹ੍ਸਾਸਾਂ ਦੇ ਵਤਨੀ ਆ
ਤੂੰ ਤੇ ਮੇਰਾ ਮੇਹਰਮ ਜਨਮਾਂ ਤੋ
ਤੂੰ ਤੇ ਰੁਸ ਨਾ
ਮੇਰੀ ਸੋਚਾਂ ਦਾ ਮੁਹਾਂਦਰਾ
ਬਣ ਮੇਰੇ ਵਤਨੀ ਆ
Brijinder
 
Posts: 281
Joined: Sat Jul 08, 2006 4:07 pm

Advertisement

Postby sunita » Thu Sep 10, 2009 2:01 am

bahut acchi kavita kahi hai.
User avatar
sunita
 
Posts: 2424
Joined: Fri Nov 11, 2005 10:29 pm
Location: LONDON UK

thanks

Postby Brijinder » Mon Oct 12, 2009 12:07 am

Sunita ji,
jawab dair naal dain lai maafi chaNda haaaN.Nazm pasaNd aayi,bahut bahut shukriya.
Brijinder
Brijinder
 
Posts: 281
Joined: Sat Jul 08, 2006 4:07 pm

Re: Peer

Postby fun4links » Tue Jul 27, 2010 8:59 pm

koi allah da banda es ghazal nu translate e krdio ......
fun4links
 
Posts: 6
Joined: Thu Jul 08, 2010 1:44 am


Return to Punjabi Poetry

Who is online

Users browsing this forum: No registered users and 1 guest

cron